Wednesday, January 27, 2010

the poem in gurmukhi script

ਇਕ ਸੋਚ ਮੇਰੇ ਵਿਚ ਹੁੰਦੀ ਸੀ
ਓਹ ਕੁਛ ਸੁਣਦੀ ਨੀ ਕੁਛ ਕੇੰਦੀ ਨੀ
ਖ੍ਵਾਬਾ ਦੇ ਖਯਾਲ ਓਹ ਬੁਨੇਯਾ ਕਰਦੀ ਸੀ
ਹੁਣ ਉਹਨਾ ਨੂ ਵੀ ਬੂੰਦੀ ਨੀ
ਸੇਹ੍ਮੀ ਬੈਠੀ ਹੈ ਕਿਸਸੇ ਖੂੰਜੇ ਵਿਚ
ਜਿਵੇ ਕਾਂਵਾਂ ਵਿਚ ਫਸੀ ਹੋਈ ਕੁੰਜ ਕੋਈ
ਦਰਦੀ ਹੈ ਕੇ ਬੋਲੁ ਗੀ ਤਾਂ ਮਰਜੂ ਗੀ
ਪਰ ਛੁਪ ਰਹ ਕੇ ਵੀ ਬਚ ਸਕਦੀ ਨੀ

Tuesday, September 30, 2008

IK SOCH, A POEM

IK SOCH MERE WICH HUNDI SI
OH KUCH KEHNDI NI KUCH SUNDI NI
KHAABAH DE KHAYAL OH BUNEYA KARDI SI
HUN UHNA NU WI BUNDI NI

SEHMI BAITHI HAI OH KISSE KHUNJE WICH
JIVE KAAWAN WICH PHASSI HOI KUUNJ KOI
DARDI HAI BOLLU GI TAAN MARJU GI
PAR CHUP REH KE WI TAAN BACH SAKDI NI
IK SOCH MERE WICH HUNDI SI...........